Jawani

Goku

Prime VIP
Staff member
ਮੁੱਛ ਫੁੱਟਦੀ ਤਾਂ ਸਾਰਿਆਂ ਦੇ ਹੁੰਦੀ ਐ, ਪਰ ਖੜ੍ਹੀ ਕਰਦਾ ਹਰੇਕ ਨੀ

ਹੁੰਦੀ ਚੜ੍ਹਦੀ ਜਵਾਨੀ ਰੇਲ ਵਰਗੀ, ਇੰਨੀ ਛੇਤੀ ਲੱਗਦੀ ਬਰੇਕ ਨੀ ।
 
Top