Janmaan Layi Pauna

Goku

Prime VIP
Staff member
ਇਹਨਾ ਨੈਣਾਂ ਰਾਹੀਂ ਵੇਖ ਮੇਰਾ ਯਾਰ ਕਿੰਨਾ ਸੋਹਣਾ ਏ

ਏਸ ਦਿਲ ਕੋਲ਼ੋਂ ਪੁੱਛ ਓਹਦਾ Pyaar ਕਿੰਨਾ ਸੋਹਣਾ ਏ..

ਵਿਛੋੜਿਆਂ ਤੋਂ ਬਾਅਦ ਇਹ ਦੀਦਾਰ ਕਿੰਨਾ ਸੋਹਣਾ ਏ...

ਸਾਹਾਂ ਦੀ ਕੀ ਗੱਲ ਉਹਨੂੰ ਰੂਹ ਚ ਵਸਾਉਣਾ ਏ ..

ਉਮਰਾਂ ਨੂੰ ਛੱਡ ਉਹਨੂੰ ਜਨਮਾਂ ਲਈ ਪਾਉਣਾ ਏ...।।
 
Top