insaan...

"ਇਨਸਾਨ ਨੂੰ ਆਪਣੀਆਂ ਜਰੂਰਤਾਂ ਦੇ ਮੁਤਾਬਕ ਜਿਂਦਗੀ ਜਿਉਣੀ ਚਾਹੀਦੀ ਹੈ,
ਖੁਵਾਹਿਸ਼ ਦੇ ਮੁਤਾਬਕ ਨਹੀ ਕਿਉਕਿ ਜਰੂਰਤਾਂ ਫਕੀਰ ਦੀਆਂ ਵੀ ਪੂਰੀਆ ਹੋ ਜਾਦੀਆ ਨੇ,
ਪਰ ਖੁਵਾਹਿਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਦੀ ਹੈ"
 
Top