Happy dusshera....

<~Man_Maan~>

DEATHBEAST
ਸਚ ਦੀ ਜਗ ਤੇ ਰੁਸ਼ਨਾਈ ਹੋਵੇ , ਅਛਾਈ - ਸਚਾਈ ਖੁੱਲ ਕੇ ਜਿਓਵੇ ,
ਝੂਠ ਕਿਤੇ ਖਲ ਖੂੰਜੇ ਸੋਵੇ , ਬੁਰਾਈ ਦਾ ਜਗ ਤੇ ਨਿਸ਼ਾਨ ਨਾ ਹੋਵੇ ,
ਇਹੋ ਜੇਹਾ ਸਾਡਾ ਜਹਾਨ ਇਹ ਹੋਵੇ ...
ਇਹੋ ਜੇਹਾ ਸਾਡਾ ਜਹਾਨ ਇਹ ਹੋਵੇ ...

ਵਿਜੇ ਦਸ਼ਮੀ ਦਿਯਾਂ ਬਹੁਤ ਬਹੁਤ ਮੁਬਾਰਕਾਂ


__________________________________________________


Sach di jag te rushnayi hove, Achhayi-Sachayi khull ke jiyove,
Jhoot kite khal khunje soove, burayi da jag te nishan naa hove,
Eho jeha saada jahan eh hove...
Eho jeha saada jahan eh hove...

Happy dusshera to all...


-------------------------------ਮਨ ਮਾਨ---------------------------------
 
Top