dunia....

Parv

Prime VIP
*"ਕੁੱਝ ਕਵਾਇਤਾਂ ਦੇ ਸਿਲਸਲੇ ਅਜਿਹੇ ਚੱਲੇ ਕਿ ਅਸੀਂ ਆਪਣਾ ਵਜੂਦ ਹੀ ਗਵਾ ਬੈਠੇ""ਸੁਫ਼ਨਿਆਂ ਦੇ ਪੈਂਡੇ ਐਨੇ ਲਮੇਰੇ ਵੀ ਨਹੀਂ ਹੁੰਦੇ ਕਿ ਹਕੀਕਤਾਂ ਦੀ ਮੰਜ਼ਿਲ ਤੇ ਨਾ ਪਹੁੰਚਣ ""ਮਤਰੇਈ ਰੋਸ਼ਨੀਆਂ ਦੇ ਪਰਛਾਂਵੇ ਕਦੇ ਵੀ ਆਪਣੇ ਨਹੀਂ ਹੁੰਦੇ""ਸ਼ਹੀਦ ਮਾਂ ਦੀ ਕੁਖ੍ਖੋਂ ਪੈਦਾ ਨਹੀਂ ਹੁੰਦੇ , ਸ਼ਹੀਦਾਂ ਨੁੰ ਕੌਮਾਂ ਪੈਦਾ ਕਰਦੀਆਂ ਨੇ"..........::wor
 
Top