Dukhan Di Praja

Goku

Prime VIP
Staff member
ਬੱਦਲ ,ਬਿਜਲੀ, ਹਨੇਰੀ, ਦੁੱਖਾਂ ਦੀ ਮਾਰੀ ਪਰਜਾ ਸਾਰੀ
ਬੂੜ੍ਹੇ, ਬੱਚੇ ਸਭ ਦੁਖੀ ਨੇ, ਦੁਖੀ ਨਰ ਹੈਂ, ਦੁਖੀਆ ਨਾਰੀ
ਬਸਤੀ-ਬਸਤੀ ਲੁੱਟ ਮੱਚੀ ਏ, ਸਭ ਬਨੀਏ ਨੇ ਸਭ ਵਪਾਰੀ
 
Top