doctor di sarinz

Arun Bhardwaj

-->> Rule-Breaker <<--
ਅੱਜ ਹਸਪਤਾਲ ਵਿਚ ਰਹਿਣ ਤੋ ਬਾਅਦ ਕੁਝ ਸਤਰਾਂ ਆਪ ਮੁਹਾਰੇ ਦਿਲੋਂ ਨਿਕਲੀਆਂ
______________________________
___________________

ਬੇਸ਼ਕ ਬਾਹਾਂ ਦੀਆਂ ਨਾੜਾਂ ਬਿੰਨ ਦਿੱਤੀਆਂ ਨੇ ਡਾਕਟਰ ਦੀ ਸਰਿੰਜ ਨੇ

ਪਰ ਖੂਨ ਚ ਘੁਲੀ ਸ਼ਾਇਰੀ ਨੇ ਜਰਾ ਵੀ ਦਰਦ ਨਾ ਹੋਣ ਦਿੱਤਾ ਲਾਲੀ ਨੂੰ

ਲਾਲੀ ਅੱਪਰਾ ........

beshak bahan dian naadan binn dittian ne doctor di sarinz ne

par khoon ch ghuli shayeri nay jra vi dard na hon ditta Lally nu

Lally Apra........

 
Top