Do Cheeza

Goku

Prime VIP
Staff member
ਦੋ ਚੀਜ਼ਾ ਜਿੰਦਗੀ ਵਿੱਚ ਯਾਰ
ਮੈਂ ਕਰੀਆਂ ਸ਼ਿੱਦਤ ਨਾਲ
ਪਹਿਲਾ ਕੀਤਾ ਪਿਆਰ ਤੇਰੇ ਨਾਲ
ਦੂਜਾ ਕਰਦਾ ਹਾਂ ਹੁਣ ਇੰਤਜਾਰ
 
Top