Bulle Shah Da Nach

Goku

Prime VIP
Staff member
ਬੈਠਾ ਹੋਵੇ ਜੇ ਸ਼ਾਹ ਇਨਾਯਤ ਅਗੇ , ਬੁਲਾ ਲਾਕੇ ਹਾਰ ਸ਼ਿੰਗਾਰ ਨਚੇ
ਪਥਰ ਪਿਗਲ ਕੇ ਕਯੋਂ ਨਾ ਹੋਵੇ ਪਾਣੀ , ਜਦੋਂ ਸਾਮਣੇ ਯਾਰ ਦੇ ਯਾਰ ਨਚੇ
ਮਿਲੇ ਤਾਲ ਨਾਲ ਤਾਲ ਤੇ ਨਾਚ ਹੁੰਦਾ ,ਓਹੋ ਨਾਚ ਕਾਦਾ ਜੋ ਬੇ ਤਾਲ ਨਚੇ
ਸ਼ਾਮੀ ਇਕ ਅੱਗੇ ਬੁਲਾ ਨਚਿਆ ਸੀ ,ਅੱਗੇ ਬੁਲੇ ਦੇ ਕਈ ਹਜ਼ਾਰ ਨਚੇ
 
Top