"ਖੁਦਾ ਦੀ ਦਰਗਾਹ"

ਨਾਮ ਉਹਦਾ ਅੳਦਾ ਹੈ ਹਰ ਸਾਹ ਤੇ.
ਘਰ ਉਹਦਾ ਅੳਦਾ ਹੈ ਹਰ ਰਾਹ ਤੇ.
ਇਸ਼ਕ ਸੱਚਾ ਹੈ ਮੇਂ ਤਾਂ ਮੰਨਾ.
ਜੇ ਮੇਰਾ ਤੇ ਉਹਦਾ ਮੇਲ ਹੋਵੇ "ਖੁਦਾ ਦੀ ਦਰਗਾਹ" ਤੇ


 
Top