ਸ਼ਰਮ ਕਰੋ ਪੰਜਾਬੀੳ ਪੰਜਾਬੀ ਹੋਕੇ ਜਾਂਦੇ ਔਰਤ ਨੂ&#267

#....ਕੋਈ ਦੱਸਦਾ ਲੱਕ 28.,
ਕੋਈ ਜਾਦਾ ਲੱਕ 29 ਗਾਈ,
ਔਰਤ ਦੀ ਰਹਿੰਦੀ ਇਜੱਤ ਇਹਨਾ ਮਿੱਟੀ ਵਿੱਚ ਮਿਲਾਈ,
ਕੋਈ ਦੱਸਦਾ ਇਹਨੂੰ ਪੁਰਜਾ, ਕੋਈ ਕਹਿੰਦਾ ਦੁੱਧ ਮਲਾਈ
ਸ਼ਰਮ ਕਰੋ ਪੰਜਾਬੀੳ ਪੰਜਾਬੀ ਹੋਕੇ ਜਾਂਦੇ ਔਰਤ ਨੂੰ ਮਖੌਲ ਬਣਾਈ.


 
Top