ਹਵਾਵਾਂ

ਸੁੱਕੇ ਰੁੱਖ ਦੀਆਂ ਟਾਹਣੀਆਂ ਨੂੰ ਹਵਾਵਾਂ ਹਿਲੋਦੀਆਂ ਜਰੂਰ ਨੇ।
ਖੜੇ ਪਾਣੀ ਚ ਵੀ ਲੇਹਰਾਂ ਬਣੋਦੀਆਂ ਜਰੂਰ ਨੇ।
ਪਰ ਲਾਡੀ ਨੂੰ ਇਹ ਹਵਾਵਾਂ ਜਲੋਦੀਆਂ ਜਰੂਰ ਨੇ।
 
Top