ਹਰ ਸਾਹ ਤੇ ਤੇਰਾ ਹੀ ਖਿਆਲ ਰਿਹੰਦਾ, ਮੇਰੀਆ ਨਬਜ਼ਾਂ ਚ ਤੇਰਾ ਹੀ ਖਿਆਲ ਰਿਹੰਦਾ__ ਤੂ ਇਕ ਵਾਰ ਮੇਰੀਆ ਯਾਦਾਂ ਚ ਆ ਕ ਦੇਖ, ਤੇਰੇ ਬਿਨਾ ਮੇਰਾ ਕੀ ਹਾਲ ਰਿਹੰਦਾ__</3