ਸੋਖਾ ਨੀ ਹੁੰਦਾ ਕਿਸੇ ਆਪਣੇ ਨੂੰ ਦਿਲ ਚੋ ਭੁਲਾਉਣਾ

ਸੋਖਾ ਨੀ ਹੁੰਦਾ ਕਿਸੇ ਆਪਣੇ ਨੂੰ ਦਿਲ ਚੋ ਭੁਲਾਉਣਾ, ਰੂਹ ਕੰਬ ਜਾਂਦੀ ਵਿਛੜਣ ਦਾ ਸੋਚ ਕੇ...
ਯਾਦਾਂ ਦੇ ਸਹਾਰੇ ਕਟ ਜਾਂਦੀ ਹੈ ਜਿੰਦਗੀ, ਬਸ ਹੋਂਸਲਾ ਚਾਹੀਦਾ ਦਿਲ ਪੱਥਰ ਕਰਨ ਵਾਸਤੇ.
 
Top