ਸੁਫਨੇ

*Sandeep*

Mast malang
ਮੇਰੇ ਯਾਰ ਵੀ ਰੋਏ,ਸਾਡੇ ਸੁਫਨੇ ਜਦ
ਤੇਰੇ ਵਿਹੜਿਓ ਆਏ ਹਰਕੇ.........
ਚਾਨਣੀ ਕਈ ਦਿਨਾਂ ਤੋਂ ਧੁੰਧਲੀ ਹੇ
,,,,,,,,,ਚੰਨ ਦੀਆਂ ਰੋ ਰੋ -
ਸੁੱਜੀਆਂ ਅੱਖਾਂ ਕਰਕੇ..............................ਦਿਲਪ੍ਰੀਤ​
 
Top