ਸਾਹਾਂ

Arun Bhardwaj

-->> Rule-Breaker <<--
ਸਾਹਾਂ ਵਿਚ ਲੱਗਿਆ ਸੀ ਡੇਰਾ ਜਿਸਦਾ
ਨੈਣਾਂ ਅੱਗੇ ਰਹਿੰਦਾ ਏ ਚਿਹਰਾ ਜਿਸਦਾ
ਯਾਦਾਂ ਵਾਲੀ ਚੱਕੀ ਲਾਲੀ ਰਹੇ ਘੁੰਮਦੀ
ਓਹਦੇ ਵਿਚ ਰਹੇ ਦਿਲ ਮੇਰਾ ਪਿਸਦਾ

written by......ਲਾਲੀ ਅੱਪਰਾ
 
Top