ਸਾਨੂੰ ਝੂਠ ਬੋਲਣਾ ਰਾਸ ਨਹੀਂ

→ ✰ Dead . UnP ✰ ←

→ Pendu ✰ ←
Staff member
ਸਾਨੂੰ ਝੂਠ ਬੋਲਣਾ ਰਾਸ ਨਹੀਂ, ਇਹਨਾਂ ਲਕੀਰਾਂ ਉੱਤੇ ਵਿਸਵਾਸ਼ ਨਹੀਂ,,
ਅਸੀਂ ਝੂਠੇ ਹੋ ਕੇ ਨਈਂ ਲਾਉਂਦੇ, ਅਸੀਂ ਮੁੰਦਰੀਆਂ ਤੇ ਨਗ ਨਈਂ ਪਾਉਂਦੇ !



________
Unknown
 
Top