ਸਾਡੀ ਵੀ ਹੋਵੇਗੀ ਸਵੇਰ ਦੋਸਤਾ, ਅਜੇ ਰਾਤ ਘੁੱਪ ਘੁੱਪ ਕਾਲੀ ਹੈ__ ਓਦੋਂ ਮਾਣਾਗੇ ਖੁਸ਼ੀਆਂ ਢੇਰ ਦੋਸਤਾ, ਅਜੇ ਸਾਂਝ ਦੁਖਾਂ ਨਾਲ ਬਾਹਲੀ ਹੈ__<3