ਸਾਂਝ

Lally Apra

_love_punjab_love_me_
ਕਹਿਣ ਨੂੰ ਮੈਂ ਜੋ ਮਰਜੀ ਕਹੀ ਜਾਵਾਂ ਕਿ ਉਸ ਨਾਲ ਹਰ ਸਾਂਝ ਟੁੱਟ ਗਈ ਏ

ਪਰ ਲਾਲੀ ਇੰਨੇ ਚਿਰਾ ਬਾਅਦ ਵੀ ਕਿਹੜਾ ਓਹਨੂੰ ਤੱਕਣ ਦੀ ਤਾਂਘ ਮੁੱਕ ਗਈ ਏ ..??

written by.......Lally Appra...........

*****************************************************
kehan nu main jo marji kahi javan ke uss naal har saanjh tutt gyi e

par Lally inne chira baad vi kehra ohnu takan di taangh muk gyi e.?

written by.......Lally Appra...........
 
Top