ਇੱਕ ਸ਼ਮਸ਼ਾਨ ਘਾਟ ਤੇ ਲਿਖਆ ਸੀ....... . . . . ਮੰਜਿਲ ਤਾਂ ਤੇਰੀ ਇਹੀ ਸੀ , ਬੁਹਤ ਦੇਰ ਕਰ ਦਿੱਤੀ ਤੂੰ ਆਉਂਦੇ ਆਉਂਦੇ...... ਕੀ ਮਿਲਿਆ ਤੈਨੂੰ ਇਸ ਦੁਨੀਆ ਤੋ ਇਥੇ ਤਾਂ ਤੇਰੇ ਆਪਣੇ ਵੀ ਤੈਨੂੰ ਜਲਾ ਗਏ ਜਾਂਦੇ ਜਾਂਦੇ