ਸਵੇਰ ਹੁੰਦੇ ਹੀ ਤਾਰੇ ਬਦਲ ਜਾਦੇ ਨੇ, ਰੁੱਤਾ ਦੇ ਨਾਲ ਨਜਾਰੇ ਬਦਲ ਜਾਦੇ ਨੇ__ ਛੱਡ ਦੇ ਦਿਲਾ ਹਰ ਇਕ ਤੇ ਇਤਬਾਰ ਕਰਨਾ, ਵਖਤ ਦੇ ਨਾਲ ਏਥੇ ਸਾਰੇ ਬਦਲ ਜਾਦੇ ਨੇ__:/