ਸਵਾਹ

Arun Bhardwaj

-->> Rule-Breaker <<--
ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,

ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ

, ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ, '

ਉਹ' ਵੀ ਮੁੜ ਗਏ ਸਿਵੇ ਦੀ ਸਵਾਹ ਵੇਖ ਕੇ .___

Unknwn
 
Top