ਸਫਰ ਕਰਦਿਆਂ


ਸਫਰ ਕਰਦਿਆਂ ਸੜਕਾਂ ਤੋਂ ਡਰ ਆਉਂਦਾ ਹੈ.....
ਮੀਲ ਗਿਣਦਿਆਂ ਹਰ ਬੰਦਾ ਘਰ ਆਉਂਦਾ ਹੈ.....
ਕਲ ਦਾ ਕੀ ਭਰੋਸਾ''ਬੱਲ'' ਕੱਲ ਕੀ ਹੋ ਜਾਣਾ.....
ਏਥੇ ਕਦੋਂ ਕੀਪਤਾ ਕਿਸਨੇ,,ਹੈ ਤੋਂ ਸੀ ਹੋ ਜਾਣਾ......।।।।।


Bal Butale Wala


 
Top