ਸਤਾਉਂਣਾ ਛੱਡ ਦੇ

[Gur-e]

Prime VIP
ਤੇਰੇ ਨਾਲ ਸਾਡੀ ਯਾਰੀ,
ਸਾਨੂੰ ਬੜੀ ਸੀ ਪਿਆਰੀ,
ਗਈ ਟੁੱਟ ਤਾਂ ਤੂੰ ਅੜਿਆ, ਸਤਾਉਂਣਾ ਛੱਡ ਦੇ,
ਹੁਣ ਯਾਦਾਂ ਵਿੱਚ ਸੋਹਣਿਆਂ ਤੂੰ, ਆਉਂਣਾ ਛੱਡ ਦੇ,:)
by--kulwinder singh
 
smiley32.gif
smiley32.gif
smiley32.gif
smiley32.gif
 
Top