ਵਿਛੋੜਾ

*Sandeep*

Mast malang
ਤੇਰੀ ਰੂਹ ਨਾਲ ਮਿਲਕੇ -
ਮੈਂ ਮੁਕਤ ਹੋਇਆ......

ਹੁਣ ਦੂਰ ਜਾਂ ਨੇੜ੍ਹੇ ਹੋਣ ਦਾ ਤਾਂ-
ਸਵਾਲ ਹੀ ਮੁੱਕ ਗਿਆ ......

ਤੇ 'ਵਿਛੋੜਾ'-
ਪਦਾਰਥਵਾਦ ਯੁੱਗ ਦਾ ਸ਼ਬਦ ਹੈ
ਰੂਹਾਂ ਕਦੇ ਨੀ ਵਿਛੜਦੀਆਂ..........................ਦਿਲਪ੍ਰੀਤ​
 
Top