ਵਪਾਰੀ ਹੋਣ

Patwari

Member
ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ,

ਲਹੂ ਨੂੰ ਵੇਚ ਕੇ ਪਾਣੀ ਅਜੇ ਪਰਵਾਨ ਕਰਦਾ ਹਾਂ...

ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ਼ ਕੋਈ ਤੋੜੇ ਦੀਵਾਰਾਂ,

ਮੈਂ ਖ਼ੁਦ ਨੂੰ ਲਭਦਿਆਂ ਅਪਣਾ ਬੜਾ ਨੁਕਸਾਨ ਕਰਦਾ ਹਾਂ.............
 
Top