ਲੁਕੋਇਆ

ਜਾਦਾ ਫੱਟ ਨਾ ਲੁਕੋਇਆ ਸੱਪ ਲੜੇ ਦਾ,
ਪਤਾ ਲੱਗ ਜਾਦਾ ਆਪੇ ਚੰਨ ਚੜੇ ਦਾ,
ਕੋਈ ਮੇਲ ਹੈ ਨਹੀ ਵੱਟੇ ਅਤੇ ਘੜੇ ਦਾ,
ਪਾਸੇ ਚਾਹੀਦਾ ਹੈ ਰੱਖਣਾ ਬਾਰੂਦ ਅੱਗ ਤੋ,
ਕਦੇ ਇਸ਼ਕ ਨਹੀ ਛੁਪਦਾ ਛੁਪਾਇਆ ਜੱਗ ਤੋ ਕਦੇ ਇਸਕ…….


 
Top