ਲਿਸ਼ਕ ਪੁਸ਼ਕ ਨਾ ਦੇਖ ਉਹ ਸੱਜਣਾ___ਦੇਖ ਨਾ ਸੋਹਣਾ ਮੁੱਖੜਾ , ਹਰ ਮੁੱਖੜੇ ਵਿਚ ਦਿਲ ਹੈ ਵੱਸਦਾ____ਹਰ ਦਿਲ ਦੇ ਅੰਦਰ ਦੁੱਖੜਾ