ਰੱਬਾ

Royal Singh

Prime VIP
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ
ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ..
 
Top