ਸਮਝ ਨਹੀ ਆਉਂਦੀ ਉਹ ਹੀ ਦੋਬਾਰਾ ਲਿਖਾਂ ਜਾਂ ਉਸ ਤੋ ਅੱਗੇ ਲਿਖਾਂ, . . ਰੱਬ ਹੀ ਜਾਣੇ ਮੇਰਾ ਪਿਛਲਾ ਖੱਤ ਉਹਨੇ ਪੜਿਆ ਵੀ ਹੈ ਕਿ ਨਹੀ.......