ਰੂਹਾਂ ਦੇ ਪਿਆਰ

ਰੂਹਾਂ ਦੇ ਪਿਆਰ ਕਦੇ ਭੁਲਾਏ ਨਾ ਜਾਂਦੇ . . .
ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ-----
ਜੋ ਛਪ ਜਾਂਦੇ ਜਿੰਦਗੀ ਦੀ ਕਿਤਾਬ ਤੇ . . .
ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ
ਨੀ ਜਾਂਦੇ-----
 
Top