ਰੁੱਸਿਆ

ਨਾ ਰੁੱਸਿਆ ਕਰ ਤੰ ਇੰਝ ਸੱਜਨਾ ਤੇਰੇ ਨਾਲ ਹੀ ਤਾ ਨੇ ਸਾਡੀਆ ਬਹਾਰਾ,
ਜਿਵੇ ਧਾਂਗਾ ਹੁੰਦਾ ਹੈ ਕਿਸੇ ਸੂਈ ਅੰਦਰ ਇਵੇ ਹੀ ਮੇਰੇ ਸਾਹਾ ਦੇ ਨੇੜੇ ਆ ਤੂੰ ਯਾਰਾ,


 
Top