ਰੁੱਸਣਾ ਸੀ ਅਸੀਂ ਕੋਈ ਹੋਰ ਵਾਰੀ ਲੈ ਗਿਆ

ਰੁੱਸਣਾ ਸੀ ਅਸੀਂ ਕੋਈ ਹੋਰ ਵਾਰੀ ਲੈ
ਗਿਆ
ਮਨਾਉਣਾ ਕੀ ਸੀ ਸਾਨੂੰ ਕੋਈ ਹੋਰ ਰੁੱਸ
ਕੇ ਬਹਿ ਗਿਆ
ਅਸੀਂ ਤਾਂ ਨਿਭਾਉਂਦੇ ਰਹੇ ਪਿਆਰ
ਸੱਚਾ ਜਾਣ ਕੇ ਪਰ ਦਰਦ ਦੇਣ ਵਾਲਾ ਈ ਬੇਦਰਦ ਸਾਨੂੰ
ਕਹਿ ਗਿਆ,,,,,,,,


 
Top