ਰੁਲਾਇਆ

♡ ਪਿਆਰ ਵਿਚ ਕਿੰਨਾਂ ਰੁਲਾਇਆ "ਓਸ" ਕੁੜੀ ਨੇ__,
♡ ਯਾਦਾਂ ਵਿਚ ਕਿੰਨਾਂ ਤੜਫਾਇਆ "ਓਸ" ਕੁੜੀ ਨੇ__,
♡ ਜੇਹੜੀ ਮਿੱਟੀ ਵਿਚ ਅਸੀਂ ਰੁਲੇ ਸੱਜਣਾ__,
♡ ਉਸੇ ਮਿੱਟੀ ਨਾਲ ਘਰ ਬਣਾਇਆ "ਓਸ" ਕੁੜੀ ਨੇ__,


 
Top