ਰੁਖ

ਪੱਟ ਦਿੱਤੇ ਜੜੋ ਹੀ ਰੁਖ ਸਭ ਆਸਾ ਵਾਲੇ
ਬਾਗ ਮਸਾ ਮਸਾ ਲਾਇਆ ਸੀ ਉਮੀਦਾ ਦਾ
'ਖੁਦ ਜਿੰਦਾ' ਖਿਆਲ ਜਜਬਾਤ ਸਭ ਮੋਏ
ਵੇਖੋ ਹਸ਼ਰ ਕੀ "ਢਿੱਲੋਂ" ਦੀਆ ਰੀਝਾ ਦਾ

patt ditte jdo hi rukh sabh assa wale
baag msa msa laya c umeeda da
khud zinda khiyljazbat sabh moe
vekho hashr ki ' Dhillon ' dia reejha da


 
Top