ਰਿਸ਼ਤੇ ਅਚਾਨਕ ਬਣ ਜਾਂਦੇ ਆ ਮੁਸ਼ਕਿਲ ਆਉਂਦੀ ਏ ਨਿਭਾਉਣ ਵਿੱਚ__ ਰੁਸਣ ਵਾਲੇ ਪਲ ਵਿੱਚ ਰੁੱਸ ਜਾਂਦੇ ਉਮਰ ਬੀਤ ਜਾਂਦੀ ਏ ਮਨਾਉਣ ਵਿੱਚ.__