ਰਾਹੇ ਇਸ਼ਕੇ ਦੇ ਪਾ ਕੇ ਸੋਹਣੇ ਸੁਪਨੇ ਸਜਾ ਕੇ ਛੱਡ ਜਾਵੇਗਾ ਨਾ ਅੱਧ ਵਿਚਕਾਰ ਵਾਅਦਾ ਕਰ ਸੱਜਣਾ ਸਦਾ ਏਨਾ ਹੀ ਕਰੇਗਾ ਮੈਨੂੰ ਪਿਆਰ