ਰਾਹਾਂ

ਕਦੇ ਤੁਰਦਾ ਸੀ ਰਾਹਾਂ ਤੇ ਫੁੱਲ ਬਣਕੇ,
ਲੋਕ ਰਾਹਾਂ ਵਿੱਚ ਪਲਕਾ ਵਿਛਉਂਦੇ ਸੀ,
ਅੱਜ ਝੜ ਗਈਆਂ ਪੱਤੀਆਂ, ਰਹਿ ਗਏ ਕੰਡੇ,
ਹੁਣ ਆਪਣੇ ਵੀ ਨਜ਼ਰਾਂ ਚਰਉਂਦੇ ਨੇ …
 
Top