ਯਾਰੀ ਲਾ ਲਈ

ਅਸੀਂ ਆਸ ਨਾ ਫੁੱਲ ਲਿਆਏ ਸੀ
ਪਰ ਤੂੰ ਯਾਰੀ ਲਾ ਲਈ ਗੈਰਾਂ ਨਾਲ
ਜਿਵੇਂ ਦਿਲ ਮਿੱਧਿਆ ਏ ਹਾਣਦੀਏ
ਸਾਡਾ ਫੁੱਲ ਵੀ ਮਿੱਧ ਦੇ ਪੈਰਾਂ ਨਾਲ :'(
 
Top