ਯਾਰੀ ਗਮਾ ਦੀ

ਯਾਰੀ ਗਮਾ ਦੀ ਇੱਥੇ ਨਾ ਮੁੱਕ ਜਾਵੇ…

ਤੇਰੇ ਬਿਨਾ ਸਾਡੀ ਜਿੱਦ ਨਾ ਮੁੱਕ ਜਾਵੇ…

ਜੇ ਮਿਲਨਾ ਤਾ ਜਲਦ ਮਿਲ ਜਾਵੀ…

ਕਿਤੇ ਤੇਰੀ ਊਡੀਕ ਚ ਜਿੱਦ ਨਾ ਮੁੱਕ ਜਾਵੇ
 
Top