ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ,ਧਰਤੀ ਤੇ ਹਿੱਕ ਤਾਣ ਧਰੀ ਦਾ.... ਰੱਬਾ ਰੱਖੀਂ ਮਿਹਰ ਇਹਨਾ ਯਾਰਾਂ ਤੇ,ਇਹਨਾ ਕਰਕੇ ਹੀ ਅਸੀਂ ਦੁਨੀਆਂ ਤੇ ਰਾਜ ਕਰੀ ਦਾ..