ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ, ਧਰਤੀ ਤੇ ਪੈਰ ਹਿੱਕ ਤਾਣ ਧਰੀ ਦਾ__ ਰੱਬਾ ਰੱਖੀਂ ਮਿਹਰ ਇਹਨਾ ਯਾਰਾਂ ਤੇ, ਇਹਨਾ ਕਰਕੇ ਹੀ ਅਸੀਂ ਦੁਨੀਆ ਤੇ ਰਾਜ ਕਰੀ ਦਾ__