ਮੰਦਰ

*Sandeep*

Mast malang
ਤੂੰ ਹਵਾਵਾਂ ਨੂੰ ਸੁਲਝਾ ਕੇ
ਇਹਨ੍ਹਾ ਦੇ ਗੋਲੇ ਬਣਾ ਕੇ
ਤਾਰਿਆਂ ਤੇ ਲਮਕਾ ਗਈ
ਜਗਤ ਮੰਦਰ ਬਣਾ ਗਈ................ਦਿਲਪ੍ਰੀਤ​
 
Top