ਮੈਂ ਤਕੜੀ ਚ ਤੁਲ ਜਾਵਾਂ

ਤੂੰ ਚੀਜ਼ ਹੋਵੇ ਤਾਂ ਤੇਰਾ ਮੁਲ ਪਾਵਾਂ
ਤੇਰੇ ਬਦਲੇ ਮੈਂ ਤਕੜੀ ਚ ਤੁਲ ਜਾਵਾਂ
ਮੈਨੂੰ ਯਾਦ ਕਰ ਕੇ ਤੂੰ ਹੱਸ ਪਵੇਂ ਤਾਂ
ਮੈਂ ਜ਼ਿੰਦਗੀ ਚ ਰੋਨਾ ਭੁਲ ਜਾਵਾਂ
 
Top