UNP

ਮੇਰੇ ਜਜ਼ਬਾਤ

Go Back   UNP > Poetry > 2 Liners

UNP Register

 

 
Old 20-Nov-2014
Sanjeev dadral
 
ਮੇਰੇ ਜਜ਼ਬਾਤ

ਕਲਮ ਚੱਕ ਥੋੜੇ ਜਹੇ ਜਜ਼ਬਾਤ ਲਿਖਣ ਲੱਗਾ
ਤੇਰੇ ਸ਼ਹਿਰ ਬਿਤਾਏ ਓਹ ਦਿਨ ਰਾਤ ਲਿਖਣ ਲੱਗਾ
ਪਹੁ-ਫੁਟਾਲੇ ਜਹੀ ਸੀ ਸਵੇਰ ਸਾਡੇ ਪਿਆਰ ਦੀ
ਬਣ ਗਈ ਜੋ ਸ਼ਿਵ ਦੇ ਗੀਤਾਂ ਜਹੀ ਪ੍ਰਭਾਤ ਲਿਖਣ ਲੱਗਾ
ਬੱਸ ਥੋੜੇ ਜਹੇ ਆਪਣੇ ਜਜ਼ਬਾਤ ਲਿਖਣ ਲੱਗਾ.... ਸੰਜੀਵ ਦਦਰਾਲ (ਜਗੀਰਪੁਰੀਆਂ)

 
Old 20-Nov-2014
R.B.Sohal
 
Re: ਮੇਰੇ ਜਜ਼ਬਾਤ

ਬਹੁੱਤ ਖੂਬਸੂਰਤ ਜੀ

 
Old 22-Nov-2014
Sukhmeet_Kaur
 
Re: ਮੇਰੇ ਜਜ਼ਬਾਤ

kaimzzz

 
Old 25-Nov-2014
-=.DilJani.=-
 
Re: ਮੇਰੇ ਜਜ਼ਬਾਤ

bhaout wadia janab ...

 
Old 18-Jan-2015
MG
 
Re: ਮੇਰੇ ਜਜ਼ਬਾਤ


Post New Thread  Reply

« kudiya fasoniya shad tiya... | mere dard ki dua »
X
Quick Register
User Name:
Email:
Human Verification


UNP