ਮੇਰੇ ਕੋਲ ਵਕਤ ਨਹੀ ਹੈ

  • Thread starter userid97899
  • Start date
  • Replies 3
  • Views 688
U

userid97899

Guest
ਮੇਰੇ ਕੋਲ ਵਕਤ ਨਹੀ ਹੈ

ਓਹਨਾ ਲੋਕਾਂ ਨਾਲ ਨਫਰਤ ਕਰਨ ਦਾ

ਜੇਹੜੇ ਮੇਰੇ ਨਾਲ ਨਫਰਤ ਕਰਦੇ ਨੇ

ਕਿਓਂਕਿ ਮੈਂ ਓਹਨਾ ਲੋਕਾਂ ਚ ਰੁਝਿਆ ਹੋਇਆਂ

ਜੇਹੜੇ ਮੇਨੂ ਪਿਆਰ ਕਰਦੇ ਨੇ

writer : unkown​
 
Top