ਲੋਕਾਂ ਦਿਆਂ ਪੱਥਰਾਂ ਦੀ, ਮੈਨੂੰ ਪੀੜ ਵੀ ਰਤਾ ਨਾ ਹੋਈ............. ਮਿੱਤਰਾਂ ਨੇ ਫੁੱਲ ਮਾਰਿਆ, ਮੇਰੀ ਰੂਹ ਅੰਬਰਾਂ ਤੱਕ ਰੋਈ...........