ਮੁੱਦਤਾਂ ਬਾਅਦ

ਮੁੱਦਤਾਂ ਬਾਅਦ ਸੀ ਕਿਸੇ ਤੇ ਵਿਸ਼ਵਾਸ ਕੀਤਾ
ਮੈ ਅੱਜ ਫੇਰ ਹਾਰ ਗਿਆ,,
ਬਹੁਤ ਮੁਸ਼ਿਕਲ ਨਾਲ ਸੀ ਚੁੱਗ - ਚੁੱਗ ਦੁੱਖ ਇੱਕਠੇ ਕੀਤੇ,,
ਅੱਜ ਫੇਰ ਕੋਈ ਸਭ ਖਿਲਾਰ ਗਿਆ
 
Top