ਸੇਕ ਲਗਿਆ ਜਦ ਸਰੀਰ ਨੂੰ,ਪਤਾ ਲਗਿਆ ਏਹੇ ਸਰੀਰ ਨੂੰ, ਮਾਂ ਹੁੰਦੀ ਤਾਂ ਬੁਕਲ ਚ ਲੈ ਲੈਂਦੀ ,ਰੋਕ ਲੈਂਦੀ ਗਰਮ ਸੀਰ ਨੂੰ......................