ਮਾਂ

Royal Singh

Prime VIP
ਤੇਰੀਆ ਬਾਹਾ ਵਿੱਚ ਸਵਰਗ ਜਾਪੇ ਝੋਲੀ ਤੇਰੀ ਵਿੱਚ ਅਰਾਮ

ਤੇਰੇ ਗੱਲ
ਲਗ ਕੇ ਸਭ ਦੁਖੱ ਭੁੱਲ ਜਾਦੇ ਰੱਬ ਨੇ ਤਾਹੀ "ਮਾਂ" ਰੱਖਿਆ ਤੇਰਾ ਨਾ
 
Top